ਕੈਨੇਡਾ ਦੇ ਗ੍ਰੇਟਰ ਟੋਰਾਂਟੋ ਦੇ ਤਿੰਨ ਵੱਖ-ਵੱਖ ਇਲਾਕਿਆਂ ਵੋਗਨ, ਬਰੈਂਪਟਨ ਅਤੇ ਸਕਾਰਬਰੋ ਵਿੱਚ ਹਿੰਦੀ ਫ਼ਿਲਮਾਂ ਵਿਖਾਉਣ ਵਾਲੇ 3 ਸਿਨੇਮਾਘਰਾਂ ’ਤੇ ਕੁਝ ਨਕਾਬਪੋਸ਼ ਵਿਅਕਤੀਆਂ ਵੱਲੋਂ ਅਣਪਛਾਤੇ ਪਦਾਰਥ ਦਾ ਛਿੜਕਾਅ ਕੀਤਾ ਗਿਆ। ਇਸ ਤੋਂ ਬਾਅਦ ਦਰਸ਼ਕਾਂ ਨੂੰ ਬਾਹਰ ਕੱਢਿਆ ਗਿਆ। ਪਦਾਰਥ ਦੇ ਸੰਪਰਕ ਵਿੱਚ ਆਏ ਕੁਝ ਵਿਅਕਤੀਆਂ ਦਾ ਇਲਾਜ ਕੀਤਾ ਗਿਆ । ਸੀ. ਸੀ. ਟੀ. ਵੀ. ਫੁਟੇਜ ’ਚ ਨਕਾਬਪੋਸ਼ ਵਿਅਕਤੀ ਨਜ਼ਰ ਆਏ, ਜਿਸ ਦੇ ਆਧਾਰ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਘਟਨਾ ਇਸ ਹਫ਼ਤੇ ਦੀ ਸ਼ੁਰੂ ’ਚ ਵਾਪਰੀ।
.
People do not hesitate in Canada! Incident with people who went to watch a Hindi movie.
.
.
.
#canadanews #punjabnews #punjabyouth
~PR.182~